ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਪੰਜਾਬ ਪਰਤ ਆਏ ਹਨ । ਉਹ ਆਪਣੇ ਅੱਖਾਂ ਦਾ ਇਲਾਜ ਕਰਨ ਦੇ ਲਈ ਵਿਦੇਸ਼ ਗਏ ਸਨ । ਜਲਦੀ ਹੀ ਰਾਘਵ ਚੱਢਾ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਕਿ ਅੱਖਾਂ ਦੇ ਇਲਾਜ ਤੋਂ ਬਾਅਦ ਕੱਲ ਹੀ ਉਹ ਪੰਜਾਬ ਪਰਤੇ ਹਨ ਤੇ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮਿਲ ਕੇ ਲੋਕ ਸਭਾ ਚੋਣਾਂ ਦੇ ਲਈ ਪਾਰਟੀ ਲਈ ਪ੍ਰਚਾਰ ਸ਼ੁਰੂ ਕਰਨਗੇ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਪੰਜਾਬ ਪਰਤੇ
RELATED ARTICLES