More
    HomePunjabi NewsLiberal Breakingਨਸ਼ਿਆਂ ਦੇ ਮੁੱਦੇ 'ਤੇ ਰਾਜਾ ਵੜਿੰਗ ਦਾ ਭਾਜਪਾ 'ਤੇ ਤਿੱਖਾ ਪਲਟਵਾਰ: "ਸਰਹੱਦਾਂ...

    ਨਸ਼ਿਆਂ ਦੇ ਮੁੱਦੇ ‘ਤੇ ਰਾਜਾ ਵੜਿੰਗ ਦਾ ਭਾਜਪਾ ‘ਤੇ ਤਿੱਖਾ ਪਲਟਵਾਰ: “ਸਰਹੱਦਾਂ ‘ਤੇ ਕਾਬਜ਼ ਭਾਜਪਾ ਨਸ਼ੇ ਲਈ ਬਰਾਬਰ ਦੀ ਜ਼ਿੰਮੇਵਾਰ”

    ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਭਾਜਪਾ ‘ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਜੇਕਰ ਭਾਜਪਾ ਨਸ਼ਾ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਬਣਨ ਦੀ ਉਡੀਕ ਕਿਉਂ? ਉਨ੍ਹਾਂ ਇਲਜ਼ਾਮ ਲਾਇਆ ਕਿ ਪੰਜਾਬ ਦੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਕੇਂਦਰ ਦੇ ਹੱਥ ਹੈ, ਇਸ ਲਈ ਨਸ਼ੇ ਦੀ ਤਸਕਰੀ ਲਈ ਭਾਜਪਾ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਹੈ। ਵੜਿੰਗ ਨੇ ਅਮਿਤ ਸ਼ਾਹ ਦੇ ਬਿਆਨ ‘ਤੇ ਸਵਾਲ ਚੁੱਕੇ।

    RELATED ARTICLES

    Most Popular

    Recent Comments