ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 100 ਸਾਲ ਪੁਰਾਣੀ ਪਾਰਟੀ ‘ਚ ਸਿਰਫ ਇਕ ਵਿਧਾਇਕ ਬਚਿਆ ਹੈ, ਉਹ ਵੀ ਮਜੀਠੀਆ ਦੀ ਪਤਨੀ। ਇੱਕ ਤੁਹਾਡੇ ਵਿੱਚ ਚਲਾ ਗਿਆ ਤੀਜਾ ਪਾਰਟੀ ਤੋਂ ਨਾਰਾਜ਼ ਹੈ। ਸੁਖਬੀਰ ਬਾਦਲ ਆਪਣੇ ਬਰਬਾਦੀ ਦੇ ਦਿਨ ਦੇਖ ਰਹੇ ਹਨ। ਹੁਣ ਅਕਾਲੀਆਂ ਨੇ ਪੰਜਾਬ ਅਤੇ ਇਸ ਦੇ ਲੋਕਾਂ ਨਾਲ ਜੋ ਕੀਤਾ ਹੈ, ਉਸੇ ਤਰ੍ਹਾਂ ਦਾ ਸੰਤਾਪ ਸਾਨੂੰ ਭੁਗਤਣਾ ਪਵੇਗਾ।
ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਸਾਧਿਆ
RELATED ARTICLES