Friday, July 5, 2024
HomePunjabi NewsLiberal Breakingਰਾਹੁਲ ਗਾਂਧੀ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ ਕਿਹਾ, ਲੋਕਤੰਤਰ ਨੂੰ ਮਜਬੂਤ...

ਰਾਹੁਲ ਗਾਂਧੀ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ ਕਿਹਾ, ਲੋਕਤੰਤਰ ਨੂੰ ਮਜਬੂਤ ਬਣਾਓ

ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰੋਂ ਬਾਹਰ ਆਓ ਤੇ ਆਪਣੇ ਵੋਟ ਦਾ ਇਸਤੇਮਾਲ ਕਰੋ। ਉਨ੍ਹਾ ਕਿਹਾ ਕਿ ਚੇਤੇ ਰੱਖੋ ਤੁਹਾਡੀ ਇੱਕ ਇੱਕ ਵੋਟ ਭਾਰਤ ਦੇ ਲੋਕਤੰਤਰ ਤੇ ਆਉਣ ਵਾਲੀ ਪੀੜੀਆਂ ਦੇ ਭਵਿੱਖ ਨੂੰ ਤੈਅ। ਕਰੇਗੀ ਰਾਹੁਲ ਗਾਂਧੀ ਨੇ ਅਸਿੱਧੇ ਸ਼ਬਦਾਂ ਵਿੱਚ ਕਿਹਾ ਕਿ 10 ਸਾਲ ਤੋਂ ਦੇਸ਼ ਦੀ ਆਤਮਾ ਨੂੰ ਜਿਹੜਾ ਜਖਮ ਦਿੱਤੇ ਗਏ ਹਨ ਉਹਨਾਂ ਦੇ ਆਪਣੇ ਵੋਟ ਨਾਲ ਮਲਹਮ ਲਾਓ ਅਤੇ ਲੋਕਤੰਤਰ ਨੂੰ ਮਜਬੂਤ ਬਣਾਓ।

RELATED ARTICLES

Most Popular

Recent Comments