Sunday, July 7, 2024
HomePunjabi NewsLiberal Breakingਰਾਹੁਲ ਗਾਂਧੀ ਨੇ ਅਗਨੀਪਥ ਯੋਜਨਾ ਅਤੇ ਮੋਦੀ ਸਰਕਾਰ ਬਾਰੇ ਬਾਰੇ ਦਿੱਤਾ ਵੱਡਾ...

ਰਾਹੁਲ ਗਾਂਧੀ ਨੇ ਅਗਨੀਪਥ ਯੋਜਨਾ ਅਤੇ ਮੋਦੀ ਸਰਕਾਰ ਬਾਰੇ ਬਾਰੇ ਦਿੱਤਾ ਵੱਡਾ ਬਿਆਨ

ਮੋਦੀ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅਗਨੀਪਥ ਯੋਜਨਾ ਭਾਰਤੀ ਫੌਜ ਅਤੇ ਦੇਸ਼ ਦੀ ਰੱਖਿਆ ਦਾ ਸੁਪਨਾ ਦੇਖਣ ਵਾਲੇ ਬਹਾਦਰ ਜਵਾਨਾਂ ਦਾ ਅਪਮਾਨ ਹੈ। ਇਹ ਭਾਰਤੀ ਫੌਜ ਦੀ ਕੋਈ ਯੋਜਨਾ ਨਹੀਂ ਹੈ, ਸਗੋਂ ਨਰਿੰਦਰ ਮੋਦੀ ਦੇ ਦਫਤਰ ਵਿੱਚ ਬਣਾਈ ਗਈ ਯੋਜਨਾ ਹੈ ਜੋ ਫੌਜ ‘ਤੇ ਥੋਪ ਦਿੱਤੀ ਗਈ ਹੈ।

ਸ਼ਹੀਦਾਂ ਨਾਲ ਵੱਖਰਾ ਵਿਹਾਰ ਨਹੀਂ ਕੀਤਾ ਜਾ ਸਕਦਾ, ਦੇਸ਼ ਲਈ ਕੁਰਬਾਨੀ ਦੇਣ ਵਾਲੇ ਹਰ ਵਿਅਕਤੀ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ। ਭਾਰਤ ਸਰਕਾਰ ਬਣਦਿਆਂ ਹੀ ਅਸੀਂ ਇਸ ਸਕੀਮ ਨੂੰ ਤੁਰੰਤ ਰੱਦ ਕਰ ਦੇਵਾਂਗੇ ਅਤੇ ਪੁਰਾਣੀ ਪੱਕੀ ਭਰਤੀ ਪ੍ਰਕਿਰਿਆ ਨੂੰ ਮੁੜ ਲਾਗੂ ਕਰਾਂਗੇ।

RELATED ARTICLES

Most Popular

Recent Comments