ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ਪੁਸ਼ਪਾ-2 ਨੇ ਸਿਰਫ 6 ਦਿਨਾਂ ‘ਚ 1002 ਕਰੋੜ ਰੁਪਏ ਕਮਾ ਲਏ ਹਨ। ਇਸ ਨਾਲ ਇਹ ਸਭ ਤੋਂ ਘੱਟ ਸਮੇਂ ‘ਚ 1000 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਫਿਲਮ ਬਣ ਗਈ ਹੈ। ਇੰਡਸਟਰੀ ਟ੍ਰੈਕਰ Sacanilc ਦੇ ਅਨੁਸਾਰ, ਫਿਲਮ ਨੇ ਭਾਰਤੀ ਬਾਕਸ ਆਫਿਸ ‘ਤੇ ਹੁਣ ਤੱਕ ਲਗਭਗ 687 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਪੁਸ਼ਪਾ-2 ਨੇ ਸਿਰਫ 6 ਦਿਨ ਵਿੱਚ ਕਮਾਏ 1000 ਕਰੋੜ, ਬਣਾਇਆ ਰਿਕਾਰਡ
RELATED ARTICLES