More
    HomePunjabi NewsLiberal Breakingਪੰਜਾਬੀ ਫਿਲਮ ਜੱਟ ਐਂਡ ਜੂਲੀਅਟ 3 ਨੇ ਕੀਤੀ ਹੁਣ ਤੱਕ ਰਿਕਾਰਡ ਕੁਲੈਕਸ਼ਨ

    ਪੰਜਾਬੀ ਫਿਲਮ ਜੱਟ ਐਂਡ ਜੂਲੀਅਟ 3 ਨੇ ਕੀਤੀ ਹੁਣ ਤੱਕ ਰਿਕਾਰਡ ਕੁਲੈਕਸ਼ਨ

    ਦਿਲਜੀਤ ਦੋਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਦੀ ਸ਼ਾਨਦਾਰ ਅਦਾਕਾਰੀ ਵਾਲੀ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ 3 ਨੇ ਭਾਰਤੀ ਪ੍ਰਸ਼ੰਸਕਾਂ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਪ੍ਰਸ਼ੰਸਕਾਂ ਨੂੰ ਵੀ ਦੀਵਾਨਾ ਕਰ ਦਿੱਤਾ ਹੈ। ਫ਼ਿਲਮ ਨੇ ਸਿਰਫ਼ 6 ਦਿਨਾਂ ‘ਚ ਕਈ ਹਿੱਟ ਫ਼ਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ। ਫਿਲਮ ਦੀ ਕੁਲ ਕਲੈਕਸ਼ਨ ਹੁਣ ਤੱਕ 55 ਕਰੋੜ ਤੋ ਉੱਪਰ ਹੋ ਚੁੱਕੀ ਹੈ।

    RELATED ARTICLES

    Most Popular

    Recent Comments