More
    HomePunjabi NewsBusinessਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ ਭਲਕੇ ਤੋਂ ਸ਼ੁਰੂ: 132 ਲੱਖ ਮੀਟ੍ਰਿਕ...

    ਪੰਜਾਬ ‘ਚ ਕਣਕ ਦੀ ਸਰਕਾਰੀ ਖ਼ਰੀਦ ਭਲਕੇ ਤੋਂ ਸ਼ੁਰੂ: 132 ਲੱਖ ਮੀਟ੍ਰਿਕ ਟਨ ਲਈ ਖ਼ਰੀਦ ਪ੍ਰਬੰਧ ਮੁਕੰਮਲ

    ਚੰਡੀਗੜ੍ਹ: ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਸਰਕਾਰ ਨੇ 1897 ਖ਼ਰੀਦ ਕੇਂਦਰ ਸਥਾਪਿਤ ਕੀਤੇ ਹਨ ਅਤੇ ਅਪ੍ਰੈਲ ਲਈ 30,973 ਕਰੋੜ ਦੀ ਸੀਸੀਐਲ ਰਾਸ਼ੀ ਜਾਰੀ ਹੋ ਗਈ ਹੈ। ਹਾਲਾਂਕਿ, ਭੰਡਾਰਨ ਦੀ ਭਾਰੀ ਕਿੱਲਤ ਕਾਰਨ ਸੂਬਾ ਸਰਕਾਰ ਨੇ ਕੇਂਦਰ ਨੂੰ ਮੰਡੀਆਂ ‘ਚੋਂ ਸਿੱਧੀ ਚੁਕਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕਾਨੂੰਨ ਵਿਵਸਥਾ ਨਾ ਵਿਗੜੇ।

    RELATED ARTICLES

    Most Popular

    Recent Comments