Sunday, July 7, 2024
HomePunjabi Newsਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੇ ਇਮਤਿਹਾਨਾਂ ਲਈ ਜਾਰੀ ਕੀਤੀ ਡੇਟਸ਼ੀਟ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੇ ਇਮਤਿਹਾਨਾਂ ਲਈ ਜਾਰੀ ਕੀਤੀ ਡੇਟਸ਼ੀਟ

Punjab Board PSEB Class 5, 8, 10 and 12 Board Exam Date Sheet 2024: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੀਆਂ ਸਾਰੀਆਂ ਜਮਾਤਾਂ ਲਈ ਡੇਟਸ਼ੀਟ ਜਾਰੀ ਕਰ ਦਿਤੀ ਹੈ। ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਇਮਤਿਹਾਨਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ। ਪੰਜਵੀਂ ਦੇ ਇਮਤਿਹਾਨ 7 ਮਾਰਚ ਤੋਂ 14 ਮਾਰਚ ਤਕ ਹੋਣਗੇ। ਅੱਠਵੀਂ ਦੇ ਇਮਤਿਹਾਨ 7 ਮਾਰਚ ਤੋਂ 27 ਮਾਰਚ ਤਕ ਹੋਣਗੇ। ਦਸਵੀਂ ਦੇ ਇਮਤਿਹਾਨ 12 ਫ਼ਰਵਰੀ ਤੋਂ 6 ਮਾਰਚ ਤਕ ਹੋਣਗੇ ਅਤੇ 12ਵੀਂ ਦੇ ਇਮਤਿਹਾਨ 13 ਫ਼ਰਵਰੀ ਤੋਂ 30 ਮਾਰਚ ਤਕ ਹੋਣਗੇ।

RELATED ARTICLES

Most Popular

Recent Comments