Wednesday, July 3, 2024
HomePunjabi NewsLiberal Breakingਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੇਪਰ ਚੈਕ ਕਰਨ ਵਾਲੇ ਟੀਚਰਾਂ ਲਈ ਜਾਰੀ...

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੇਪਰ ਚੈਕ ਕਰਨ ਵਾਲੇ ਟੀਚਰਾਂ ਲਈ ਜਾਰੀ ਕੀਤੇ ਨਿਰਦੇਸ਼

ਸਿੱਖਿਆ ਬੋਰਡ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਪੀ. ਐੱਸ. ਈ. ਬੀ. ਪ੍ਰੀਖਿਆਵਾਂ ਦੀ ਆਂਸਰਸ਼ੀਟਸ ਦੀ ਚੈਕਿੰਗ ਕਰ ਰਹੇ ਅਧਿਆਪਕਾਂ ਦੀਆਂ ਡਿਊਟੀਆਂ ਵੱਖ-ਵੱਖ ਵਿਭਾਗੀ ਸੈਮੀਨਾਰਾਂ ‘ਚ ਲਗਾਏ ਜਾਣ ਤੇ ਰੋਕ ਲਗਾ ਦਿੱਤੀ ਹੈ। ਅਜਿਹਾ ਕਰਨ ਤੇ ਪੀ. ਐੱਸ. ਈ. ਬੀ. ਨੇ ਸਖ਼ਤ ਨੋਟਿਸ ਲਿਆ ਹੈ।

RELATED ARTICLES

Most Popular

Recent Comments