ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਅੱਠਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਐਲਾਨੇ ਨਤੀਜਿਆਂ ਅਨੁਸਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਪਹਿਲੀਆਂ ਦੋ ਪੁਜੀਸ਼ਨਾਂ ਲੜਕੀਆਂ ਨੇ, ਜਦੋਂਕਿ ਤੀਜੀ ਪੁਜੀਸ਼ਨ ਲੜਕੇ ਦੇ ਹਿੱਸੇ ਆਈ ਹੈ। ਬਠਿੰਡਾ ਦੀ ਵਿਦਿਆਰਥਣ ਹਰਨੂਰ ਪ੍ਰੀਤ ਕੌਰ ਨੇ 600/600 ਅੰਕ ਪਹਿਲਾ ਸਥਾਨ, ਅੰਮ੍ਰਿਤਸਰ ਦੀ ਗੁਰਲੀਨ ਕੌਰ 598/600 ਅੰਕ ਦੂਜਾ ਤੇ ਤੀਜੇ ਸਥਾਨ ਤੇ ਸੰਗਰੂਰ ਦੇ ਵਿਦਿਆਰਥੀ ਅਰਮਾਨ ਦੀਪ ਸਿੰਘ ਰਿਹਾ। ਜਿਸਨੇ 597/600 ਅੰਕ ਹਾਸਿਲ ਕੀਤੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਪਹਿਲੇ ਦੋ ਸਥਾਨਾ ਤੇ ਕੁੜੀਆਂ ਨੇ ਕੀਤਾ ਕਬਜ਼ਾ
RELATED ARTICLES


