ਚੰਡੀਗੜ੍ਹ: ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਵੱਲੋਂ 2 ਹਜ਼ਾਰ ਰੁਪਏ ਤੋਂ ਵੱਧ ਦੇ UPI ਭੁਗਤਾਨ ’ਤੇ ਰੋਕ ਲਗਾਉਣ ਦੀ ਗੱਲ ਕਹੀ ਗਈ ਹੈ। ਡੀਲਰਾਂ ਨੇ PhonePe, Paytm ਅਤੇ Google Pay ਵਰਗੀਆਂ ਡਿਜੀਟਲ ਭੁਗਤਾਨ ਸੇਵਾਵਾਂ ’ਤੇ ਲੱਗਣ ਵਾਲੇ ਚਾਰਜਾਂ ’ਤੇ ਨਾਰਾਜ਼ਗੀ ਜਤਾਈ ਹੈ। ਇਸ ਮਾਮਲੇ ਨੂੰ ਲੈ ਕੇ ਡੀਲਰਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਭੇਜ ਕੇ ਦਖ਼ਲ ਦੀ ਮੰਗ ਕੀਤੀ ਹੈ।
ਬ੍ਰੇਕਿੰਗ : ਪੰਜਾਬ ਪੈਟਰੋਲ ਪੰਪਾਂ ’ਤੇ 2 ਹਜ਼ਾਰ ਤੋਂ ਵੱਧ UPI ਭੁਗਤਾਨ ਬੰਦ ਕਰਨ ਦੀ ਤਿਆਰੀ, ਡੀਲਰਾਂ ਨੇ ਕੇਂਦਰ ਨੂੰ ਲਿਖਿਆ ਪੱਤਰ
RELATED ARTICLES


