More
    HomePunjabi NewsLiberal Breakingਬ੍ਰੇਕਿੰਗ : ਸਾਊਦੀ ਅਰਬ ਵਿੱਚ ਫਸੇ ਪੰਜਾਬ ਦੇ ਦੋ ਨੌਜਵਾਨ ਸੁਰੱਖਿਅਤ ਘਰ...

    ਬ੍ਰੇਕਿੰਗ : ਸਾਊਦੀ ਅਰਬ ਵਿੱਚ ਫਸੇ ਪੰਜਾਬ ਦੇ ਦੋ ਨੌਜਵਾਨ ਸੁਰੱਖਿਅਤ ਘਰ ਪਰਤੇ, ਸੀਚੇਵਾਲ ਦੇ ਯਤਨਾਂ ਨਾਲ ਹੋਈ ਵਾਪਸੀ

    ਤਰਨਤਾਰਨ: ਸਾਊਦੀ ਅਰਬ ਵਿੱਚ ਫਸੇ ਪੰਜਾਬ ਦੇ ਦੋ ਨੌਜਵਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਸੁਰੱਖਿਅਤ ਭਾਰਤ ਪਰਤ ਆਏ ਹਨ। ਤਰਨਤਾਰਨ ਦੇ ਰਾਜਿੰਦਰਪਾਲ ਸਿੰਘ ਕਰੀਬ ਤਿੰਨ ਸਾਲ ਬਾਅਦ 31 ਅਗਸਤ ਨੂੰ ਘਰ ਪਹੁੰਚੇ। ਅੰਮ੍ਰਿਤਸਰ ਦੇ ਜਸਬੀਰ ਸਿੰਘ ਅੱਠ ਮਹੀਨੇ ਫਸੇ ਰਹਿਣ ਤੋਂ ਬਾਅਦ 3 ਸਤੰਬਰ ਨੂੰ ਆਪਣੇ ਪਰਿਵਾਰ ਕੋਲ ਸੁਰੱਖਿਅਤ ਪਰਤੇ। ਪਰਿਵਾਰਾਂ ਨੇ ਖੁਸ਼ੀ ਪ੍ਰਗਟਾਈ।

    RELATED ARTICLES

    Most Popular

    Recent Comments