ਚੰਡੀਗੜ੍ਹ ਵਿੱਚ ਉਦਯੋਗਪਤੀਆਂ ਦੇ ਇੱਕ ਪ੍ਰੋਗਰਾਮ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਪੰਜਾਬ ਵਿੱਚ ਆਪ ਸਰਕਾਰ ਤੋਂ ਪਹਿਲਾਂ ਪੰਜਾਬ ਵਿੱਚ ਜਬਰਨ ਵਸੂਲੀ ਦਾ ਸਿਸਟਮ ਸੀ। ਲੋਕਾਂ ਤੋਂ ਨਾਜਾਇਜ਼ ਤਰੀਕੇ ਨਾਲ ਪੈਸੇ ਇਕੱਠੇ ਕੀਤੇ ਜਾਂਦੇ ਸਨ। ਪਰ ਅਸੀਂ ਤਿੰਨ ਸਾਲਾਂ ਵਿੱਚ ਬਹੁਤ ਸਾਰੇ ਬਦਲਾਅ ਲਿਆਂਦੀ ਹੈ। ਅੱਜ ਪਹਿਲੀ ਵਾਰ ਸਰਕਾਰ ਆਪਣੇ ਅਧਿਕਾਰ ਛੱਡ ਕੇ ਉਦਯੋਗਪਤੀਆਂ ਨੂੰ ਦੇ ਰਹੀ ਹੈ। ਨਵੀਂ ਉਦਯੋਗ ਨੀਤੀ ਬਣਾਉਣ ਲਈ 24 ਕਮੇਟੀਆਂ ਬਣਾਈਆਂ ਗਈਆਂ ਹਨ।
“ਪੰਜਾਬ ਵਿੱਚ ਆਪ ਸਰਕਾਰ ਤੋਂ ਪਹਿਲਾ ਚਲਦਾ ਸੀ ਵਸੂਲੀ ਸਿਸਟਮ” :ਕੇਜਰੀਵਾਲ
RELATED ARTICLES