ਪੰਜਾਬ ਦੇ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਰਾਜਾ ਵੜਿੰਗ ਨੇ ਭਾਜਪਾ ਐਮਪੀ ਕੰਗਣਾ ਰਨੌਤ ਤੇ ਵੱਡਾ ਹਮਲਾ ਬੋਲਿਆ ਹੈ। ਕਿਸਾਨਾਂ ਬਾਰੇ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਕੰਗਣਾ ਰਨੌਤ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਹੁਣ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੰਗਣਾ ਰਨੌਤ ਦੇ ਖਿਲਾਫ ਐਫ. ਆਈ.ਆਰ. ਦਰਜ ਕਰੇ।
“ਕੰਗਣਾ ਰਣੌਤ ਦੇ ਖਿਲਾਫ਼ FIR ਦਰਜ ਕਰੇ ਪੰਜਾਬ ਸਰਕਾਰ”: ਰਾਜਾ ਵੜਿੰਗ
RELATED ARTICLES