Sunday, July 7, 2024
HomePunjabi NewsLiberal Breakingਪੰਜਾਬ ਸਰਕਾਰ ਨੇ 6 ਜਿਲ੍ਹਿਆਂ ਦੇ DC ਦੀ ਕੀਤੀ ਬਦਲੀ

ਪੰਜਾਬ ਸਰਕਾਰ ਨੇ 6 ਜਿਲ੍ਹਿਆਂ ਦੇ DC ਦੀ ਕੀਤੀ ਬਦਲੀ

ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਲਈ ਇੱਕ ਵੱਡੀ ਖਬਰ ਆ ਰਹੀ ਹੈ। ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਸਰਕਾਰ ਨੇ ਲੁਧਿਆਣਾ ਸਮੇਤ 6 ਜ਼ਿਲ੍ਹਿਆਂ ਦੇ ਡੀ.ਸੀ. ਬਦਲ ਦਿੱਤੇ ਗਏ ਹਨ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ, ਤਾਂ ਜੋ ਹਰ ਕੋਈ ਇਸ ਬਾਰੇ ਜਾਣਕਾਰੀ ਲੈ ਸਕੇ।

RELATED ARTICLES

Most Popular

Recent Comments