More
    HomePunjabi NewsLiberal Breaking"ਪੰਜਾਬ ਨੂੰ ਕਾਮੇਡੀ ਸੀਐਮ ਦੀ ਲੋੜ ਨਹੀਂ": ਮੋਗਾ ਰੈਲੀ 'ਚ ਅਮਿਤ ਸ਼ਾਹ...

    “ਪੰਜਾਬ ਨੂੰ ਕਾਮੇਡੀ ਸੀਐਮ ਦੀ ਲੋੜ ਨਹੀਂ”: ਮੋਗਾ ਰੈਲੀ ‘ਚ ਅਮਿਤ ਸ਼ਾਹ ਨੇ ਫੂਕਿਆ 2027 ਚੋਣਾਂ ਦਾ ਬਿਗੁਲ; ਇਕੱਲੇ ਚੋਣ ਲੜਨ ਦਾ ਕੀਤਾ ਐਲਾਨ

    ਮੋਗਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਦੀ ‘ਬਦਲਾਅ ਰੈਲੀ’ ਵਿੱਚ ਕੇਸਰੀ ਪੱਗ ਬੰਨ੍ਹ ਕੇ 2027 ਦੀਆਂ ਚੋਣਾਂ ਦਾ ਬਿਗੁਲ ਫੂਕਿਆ। ਸ਼ਾਹ ਨੇ ਭਗਵੰਤ ਮਾਨ ਨੂੰ ‘ਕਾਮੇਡੀ ਸੀਐਮ’ ਦੱਸਦਿਆਂ ਕਿਹਾ ਕਿ ਜੇਕਰ 1947 ਵਿੱਚ ਭਾਜਪਾ ਹੁੰਦੀ ਤਾਂ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਨਾ ਜਾਂਦਾ। ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਪੰਜਾਬ ਵਿੱਚ ਇਕੱਲਿਆਂ ਚੋਣ ਲੜੇਗੀ, ਜਿਸ ‘ਤੇ ਸੁਖਬੀਰ ਬਾਦਲ ਨੇ ‘ਮੋਸਟ ਵੈਲਕਮ’ ਕਹਿ ਕੇ ਜਵਾਬ ਦਿੱਤਾ।

    RELATED ARTICLES

    Most Popular

    Recent Comments