ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਭਵਨ ਦੇ ਬਾਹਰ ਭਾਜਪਾ ਵਿਰੁੱਧ ਮੋਰਚਾ ਖੋਲ੍ਹਿਆ। ਪਟਿਆਲਾ ਦੇ ਧਰਮਵੀਰ ਗਾਂਧੀ, ਗੁਰਦਾਸਪੁਰ ਦੇ ਸੁਖਜਿੰਦਰ ਰੰਧਾਵਾ, ਫਤਹਿਗੜ੍ਹ ਸਾਹਿਬ ਦੇ ਡਾ. ਅਮਰ ਸਿੰਘ, ਅਤੇ ਫਿਰੋਜ਼ਪੁਰ ਦੇ ਸ਼ੇਰ ਸਿੰਘ ਘੁਬਾਇਆ ਨੇ ਨਾਅਰੇਬਾਜ਼ੀ ਕੀਤੀ। ਰਾਜਾ ਵੜਿੰਗ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਫ਼ਸਲ ਖ਼ਰੀਦ ਵਿੱਚ ਦੇਰੀ ਦਾ ਦੋਸ਼ ਲਾਇਆ।
ਪੰਜਾਬ ਕਾਂਗਰਸ ਵਲੋਂ ਲੋਕ ਸਭਾ ਦੇ ਬਾਹਰ ਭਾਜਪਾ ਖਿਲਾਫ਼ ਕੀਤਾ ਪ੍ਰਦਰਸ਼ਨ
RELATED ARTICLES