Tuesday, July 16, 2024
HomePunjabi NewsLiberal Breakingਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਰਵਨੀਤ ਬਿੱਟੂ ਤੇ ਕਰਨਗੇ ਮਾਣ ਹਾਨੀ ਦਾ...

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਰਵਨੀਤ ਬਿੱਟੂ ਤੇ ਕਰਨਗੇ ਮਾਣ ਹਾਨੀ ਦਾ ਕੇਸ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਰਵਨੀਤ ਬਿੱਟੂ ਵਿਚਕਾਰ ਸ਼ਬਦੀ ਜੰਗ ਦਿਨੋ ਦਿਨ ਵਧਦੀ ਜਾ ਰਹੀ ਹੈ । ਰਾਜਾ ਵੜਿੰਗ ਨੇ ਸਾਫ ਲਫਜ਼ਾਂ ਵਿੱਚ ਕਿਹਾ ਹੈ ਕਿ ਉਹ ਰਵਨੀਤ ਬਿੱਟੂ ਤੇ ਮਾਨਹਾਨੀ ਦਾ ਕੇਸ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਹਾਰ ਦੇ ਦਰ ਤੋਂ ਬੌਖਲਾ ਗਿਆ ਹੈ ਇਸ ਕਰਕੇ ਬੇਬੁਨਿਆਦ ਬਿਆਨਬਾਜੀ ਕਰ ਰਿਹਾ ਹੈ । ਜਿਸ ਨੂੰ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹ ਬਿੱਟੂ ਦੇ ਖਿਲਾਫ ਮਾਣਹਾਨੀ ਦਾ ਕੇਸ ਕਰਨਗੇ।

RELATED ARTICLES

Most Popular

Recent Comments