Sunday, July 7, 2024
HomePunjabi NewsLiberal Breakingਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਜਲੰਧਰ ਹੋਏ ਸ਼ਿਫਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਜਲੰਧਰ ਹੋਏ ਸ਼ਿਫਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਅਤੇ ਬੱਚੀ ਸਮੇਤ ਜਲੰਧਰ ਵਿਖੇ ਸ਼ਿਫਟ ਹੋ ਗਏ ਹਨ। ਦੱਸ ਦਈਏ ਕਿ ਜਲੰਧਰ ਪੱਛਮੀ ਚੋਣਾਂ ਦੇ ਚਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਕੁਝ ਸਮੇਂ ਲਈ ਜਲੰਧਰ ਰਹਿਣਗੇ ਅਤੇ ਇਥੋਂ ਹੀ ਚੋਣ ਦੀ ਵਾਗਡੋਰ ਸੰਭਾਲਣਗੇ ਇਸਦੇ ਚਲਦੇ ਹੋਏ ਜਲੰਧਰ ਵਿੱਚ ਕੋਠੀ ਕਿਰਾਏ ਤੇ ਲੈ ਕੇ ਉਹ ਆਪਣੇ ਪਰਿਵਾਰ ਦੇ ਨਾਲ ਇਥੇ ਰਹਿਣਗੇ।

RELATED ARTICLES

Most Popular

Recent Comments