ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਦੇ ਲਈ ਗੁਜਰਾਤ ਦੌਰੇ ਤੇ ਹਨ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਦੇ ਤੌਰ ਤੇ ਉਹ ਚੋਣ ਪ੍ਰਚਾਰ ਕਰ ਰਹੇ ਹਨ ਅੱਜ Gujarat ਦੇ ਲੋਕਸਭਾ ਹਲਕੇ ਭਾਵ ਨਗਰ ਤੋਂ AAP ਉਮੀਦਵਾਰ Umesh Makwana ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰੋਡ ਕੱਢਿਆ ਜਿਸ ਦੇ ਵਿੱਚ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਸ਼ਾਮਿਲ ਹੋਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਗੁਜਰਾਤ, ਚੋਣ ਪ੍ਰਚਾਰ ਵਿੱਚ ਜੁਟੇ
RELATED ARTICLES