More
    HomePunjabi NewsLiberal Breakingਪੰਜਾਬ ਕੈਬਨਿਟ ਵੱਲੋਂ ਬਜਟ 2026-27 ਨੂੰ ਮਨਜ਼ੂਰੀ; 8 ਮਾਰਚ ਨੂੰ 'ਕੌਮਾਂਤਰੀ ਮਹਿਲਾ...

    ਪੰਜਾਬ ਕੈਬਨਿਟ ਵੱਲੋਂ ਬਜਟ 2026-27 ਨੂੰ ਮਨਜ਼ੂਰੀ; 8 ਮਾਰਚ ਨੂੰ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਹੋਵੇਗਾ ਪੇਸ਼

    ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਵਿੱਤੀ ਸਾਲ 2026-27 ਦੇ ਬਜਟ ਅਨੁਮਾਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਬਜਟ 8 ਮਾਰਚ (ਐਤਵਾਰ) ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੇਸ਼ ਕੀਤਾ ਜਾਵੇਗਾ। ਸਰਕਾਰ ਦਾ ਦਾਅਵਾ ਹੈ ਕਿ ‘ਰੰਗਲਾ ਪੰਜਾਬ’ ਬਣਾਉਣ ਦੇ ਉਦੇਸ਼ ਨਾਲ ਤਿਆਰ ਇਹ ਬਜਟ ਹਰ ਪੰਜਾਬੀ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।

    RELATED ARTICLES

    Most Popular

    Recent Comments