ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਜਾ ਰਹੇ ਪੈਰਾਲੰਪਿਕ ਐਥਲੀਟਾਂ ਨਾਲ ਗੱਲਬਾਤ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਵਿੱਚ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਚੋਟੀ ਦੇ ਐਥਲੀਟਾਂ ਨੂੰ ਪੈਰਾਲੰਪਿਕ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਨੂੰ ‘ਵਿਜੈ ਭਾਵ’ ਦੀ ਕਾਮਨਾ ਕੀਤੀ। ਪੈਰਿਸ ਵਿੱਚ ਪੈਰਾਲੰਪਿਕ ਖੇਡਾਂ 28 ਅਗਸਤ ਤੋਂ ਸ਼ੁਰੂ ਹੋ ਕੇ 8 ਸਤੰਬਰ ਤੱਕ ਚੱਲਣਗੀਆਂ। ਇਸ ਵਾਰ ਭਾਰਤ ਤੋਂ 84 ਐਥਲੀਟ ਹਿੱਸਾ ਲੈਣਗੇ।
ਪੈਰਿਸ ਜਾ ਰਹੇ ਪੈਰਾਲੰਪਿਕ ਐਥਲੀਟਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ
RELATED ARTICLES