ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ 15 ਮਾਰਚ ਨੂੰ ਮੀਟਿੰਗ ਬੁਲਾਈ ਹੈ। ਪ੍ਰਧਾਨ ਮੰਤਰੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੁਆਰਾ ਨਾਮਜ਼ਦ ਇੱਕ ਮੰਤਰੀ ਦੀ ਚੋਣ ਕਮੇਟੀ ਇਸ ਸਬੰਧ ਵਿੱਚ ਮੰਗਲਵਾਰ ਤੱਕ ਮੀਟਿੰਗ ਕਰੇਗੀ। ਸਰਕਾਰ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ 6-7 ਅਧਿਕਾਰੀਆਂ ਦਾ ਪੈਨਲ ਪਹਿਲਾਂ ਹੀ ਤਿਆਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ 15 ਮਾਰਚ ਨੂੰ ਬੁਲਾਈ ਮੀਟਿੰਗ
RELATED ARTICLES