More
    HomePunjabi NewsLiberal Breakingਮੱਧ ਪ੍ਰਦੇਸ਼, ਰਾਜਸਥਾਨ ਵਿੱਚ ਪ੍ਰੀ-ਮਾਨਸੂਨ ਸਰਗਰਮੀ ਜਾਰੀ, 20 ਜੂਨ ਤੋਂ 5 ਜੁਲਾਈ...

    ਮੱਧ ਪ੍ਰਦੇਸ਼, ਰਾਜਸਥਾਨ ਵਿੱਚ ਪ੍ਰੀ-ਮਾਨਸੂਨ ਸਰਗਰਮੀ ਜਾਰੀ, 20 ਜੂਨ ਤੋਂ 5 ਜੁਲਾਈ ਤਕ ਪੰਜਾਬ ਪੁੱਜਣ ਦੀ ਸੰਭਾਵਨਾ

    ਮੱਧ ਪ੍ਰਦੇਸ਼, ਰਾਜਸਥਾਨ ਵਿੱਚ ਪ੍ਰੀ-ਮਾਨਸੂਨ ਸਰਗਰਮੀ ਜਾਰੀ ਹੈ। ਇਸ ਦੇ ਨਾਲ ਹੀ ਗੁਜਰਾਤ ਵਿੱਚ ਚਾਰ ਦਿਨ ਪਹਿਲਾਂ ਦਾਖ਼ਲ ਹੋਣ ਤੋਂ ਬਾਅਦ ਮਾਨਸੂਨ ਰੁਕ ਗਿਆ ਹੈ। ਪਿਛਲੇ ਦੋ ਦਿਨਾਂ ਵਿੱਚ ਮੱਧ ਪ੍ਰਦੇਸ਼-ਰਾਜਸਥਾਨ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ 10-14 ਜੂਨ ਤੋਂ ਮਾਨਸੂਨ ਕਮਜ਼ੋਰ ਹੋ ਗਿਆ ਹੈ, ਜਿਸ ਕਾਰਨ ਮੱਧ ਪ੍ਰਦੇਸ਼ ‘ਚ ਮਾਨਸੂਨ ਦੇ ਆਉਣ ‘ਚ ਦੇਰੀ ਹੋ ਰਹੀ ਹੈ। 20 ਜੂਨ ਤੋਂ 5 ਜੁਲਾਈ ਤਕ ਮਾਨਸੂਨ ਦੇ ਪੰਜਾਬ ਪੁੱਜਣ ਦੀ ਸੰਭਾਵਨਾ ਹੈ।

    RELATED ARTICLES

    Most Popular

    Recent Comments