ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਵਿੱਚ ਇੰਟਰਵਿਊ ਲੈਣ ਦੇ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਇੱਕ ਨਵਾਂ ਮੋੜ ਆਇਆ ਹੈ। ਇਸ ਵਿੱਚ ਪੰਜਾਬ ਪੁਲਿਸ ਦੇ 7 ਕਰਮਚਾਰੀਆਂ ਦਾ ਪੌਲੀਗ੍ਰਾਫ (ਲਾਈ ਡਿਟੈਕਟਰ) ਟੈਸਟ ਕੀਤਾ ਜਾਵੇਗਾ। ਮੋਹਾਲੀ ਦੀ ਇੱਕ ਅਦਾਲਤ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਏਡੀਜੀਪੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੀਲਭ ਕਿਸ਼ੋਰ ਨੇ ਸਰਕਾਰੀ ਵਕੀਲ ਦੇ ਨਾਲ ਮਿਲ ਕੇ ਅਦਾਲਤ ਤੋਂ ਪੌਲੀਗ੍ਰਾਫ ਟੈਸਟ ਦੀ ਇਜਾਜ਼ਤ ਮੰਗੀ ਸੀ।
ਗੈਂਗਸਟਰ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਪੰਜਾਬ ਪੁਲਿਸ ਦੇ 7 ਕਰਮਚਾਰੀਆਂ ਦਾ ਹੋਵੇਗਾ ਪੌਲੀਗ੍ਰਾਫ ਟੈਸਟ
RELATED ARTICLES