ਪੰਜਾਬ ਵਿੱਚ ਹੌਲੀ ਹੌਲੀ ਪ੍ਰਦੂਸ਼ਣ ਘੱਟ ਹੋ ਰਿਹਾ ਹੈ। ਅਤੇ ਹਵਾ ਸਾਫ ਹੋ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦਾ AQI 300 ਤੋਂ ਉੱਪਰ ਸੀ ਜੋ ਕਿ ਹੁਣ 118 ਤੱਕ ਆ ਗਿਆ ਹੈ। ਪਟਿਆਲਾ ਜਲੰਧਰ ਬਠਿੰਡਾ ਰੂਪਨਗਰ ਮੰਡੀ ਗੋਬਿੰਦਗੜ੍ਹ ਇਹਨਾਂ ਸਾਰੇ ਹੀ ਜਿਲ੍ਹਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਘਟਣ ਦੇ ਨਾਲ ਹਵਾ ਸਾਫ ਹੋਈ ਹੈ । ਆਉਣ ਵਾਲੇ ਦਿਨਾਂ ਵਿੱਚ ਬਰਸਾਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਤੋਂ ਬਾਅਦ ਮੌਸਮ ਹੋਰ ਸਾਫ ਹੋ ਜਾਵੇਗਾ ।
ਪੰਜਾਬ ਵਿੱਚ ਘਟਣ ਲੱਗਾ ਪ੍ਰਦੂਸ਼ਣ, ਇਹਨਾਂ ਜਿਲ੍ਹਿਆਂ ਦੇ AQI ਵਿੱਚ ਸੁਧਾਰ
RELATED ARTICLES


