ਲੋਕ ਸਭਾ ਚੋਣਾਂ ਦੇ ਲਈ ਇਸ ਵਾਰੀ ਚੋਣ ਕਮਿਸ਼ਨ ਬੇਹਦ ਸਖਤ ਨਜ਼ਰ ਆ ਰਿਹਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਕੂਲਾਂ ਦੀਆਂ ਗਰਾਊਂਡਾਂ ਕਿਸੇ ਵੀ ਸਿਆਸੀ ਰੈਲੀ ਲਈ ਨਹੀਂ ਵਰਤੀਆਂ ਜਾ ਸਕਣਗੀਆਂ। ਇਹ ਦਿਸ਼ਾ ਨਿਰਦੇਸ਼ ਹਰਿਆਣਾ ਤੇ ਪੰਜਾਬ ਵਿੱਚ ਲਾਗੂ ਹੋ ਰਹਿਣਗੇ ਨਾਲ ਹੀ ਕਿਸੇ ਵੀ ਸਿਆਸੀ ਪ੍ਰੋਗਰਾਮ ਵਿੱਚ ਬਾਲ ਮਜ਼ਦੂਰੀ ਨਹੀਂ ਕਰਵਾਈ ਜਾ ਸਕੇਗੀ।
ਸਕੂਲਾਂ ਦੀਆਂ ਗਰਾਊਂਡਾਂ ਵਿੱਚ ਨਹੀਂ ਹੋਣਗੀਆਂ ਸਿਆਸੀ ਰੈਲੀਆਂ, ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼
RELATED ARTICLES