Sunday, July 7, 2024
HomePunjabi NewsLiberal Breakingਪੀਐਮ ਮੋਦੀ ਦੱਸਣ ਕਿ ਉਹਨਾਂ ਦਾ ਉੱਤਰਾਧਿਕਾਰੀ ਕੌਣ: ਕੇਜਰੀਵਾਲ

ਪੀਐਮ ਮੋਦੀ ਦੱਸਣ ਕਿ ਉਹਨਾਂ ਦਾ ਉੱਤਰਾਧਿਕਾਰੀ ਕੌਣ: ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਕਿਹਾ ਕਿ ਸਿਰਫ ਭਾਜਪਾ ਨੇਤਾਵਾਂ ਨੇ ਪੀਐਮ ਮੋਦੀ ਦੇ ਸੰਨਿਆਸ ਤੋਂ ਇਨਕਾਰ ਕੀਤਾ ਹੈ। ਪੀਐਮ ਮੋਦੀ ਇਸ ‘ਤੇ ਕੁਝ ਨਹੀਂ ਕਹਿ ਰਹੇ ਹਨ। ਉਹਨਾ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾ ਦਾ ਉੱਤਰਾਧਿਕਾਰੀ ਕੌਣ ਹੋਵੇਗਾ। ਜੇਕਰ ਪੀਐੱਮ ਮੋਦੀ ਰਿਟਾਇਰ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਉਨ੍ਹਾਂ ‘ਤੇ 75 ਸਾਲ ਦੀ ਉਮਰ ‘ਚ ਰਿਟਾਇਰਮੈਂਟ ਦਾ ਨਿਯਮ ਲਾਗੂ ਨਹੀਂ ਹੋਵੇਗਾ।

RELATED ARTICLES

Most Popular

Recent Comments