ਨਵੀਂ ਦਿੱਲੀ: ‘ਮਨ ਕੀ ਬਾਤ’ ਦੇ 131ਵੇਂ ਐਪੀਸੋਡ ਵਿੱਚ ਪੀਐੱਮ ਮੋਦੀ ਨੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਬਣ ਗਿਆ ਹੈ। ਉਨ੍ਹਾਂ AI ਇਮਪੈਕਟ ਸਮਿਟ ਨੂੰ ਵਿਸ਼ਵ ਲਈ ਮੋੜ ਮੰਨਿਆ। ਮੇਰਠ ਵਿੱਚ ਉਨ੍ਹਾਂ ਨੇ 82 ਕਿਲੋਮੀਟਰ ਲੰਬੇ ਦਿੱਲੀ-ਮੇਰਠ ਨਮੋ ਭਾਰਤ ਕਾਰੀਡੋਰ ਅਤੇ ਮੇਰਠ ਮੈਟਰੋ ਦਾ ਉਦਘਾਟਨ ਕੀਤਾ ਅਤੇ ₹12,930 ਕਰੋੜ ਦੇ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕੀਤੇ।
ਮਨ ਕੀ ਬਾਤ’ ਦੇ 131ਵੇਂ ਐਪੀਸੋਡ ਵਿੱਚ ਪੀਐੱਮ ਮੋਦੀ ਨੇ ਕਿਸਾਨਾਂ ਦੀ ਕੀਤੀ ਸ਼ਲਾਘਾ
RELATED ARTICLES


