ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਮਰਪਿਤ ਫ੍ਰੀ ਕੋਰੀਡੋਰ ਕਾਰਪੋਰੇਸ਼ਨ (DFCC) ਦੇ ਪੂਰਬੀ ਅਤੇ ਪੱਛਮੀ ਕੋਰੀਡੋਰ ਨੂੰ ਸਮਰਪਿਤ ਕੀਤਾ। ਪੰਜਾਬ ਵਿੱਚ ਸ਼ੰਭੂ ਤੋਂ ਸਾਹਨੇਵਾਲ ਤੱਕ ਸੱਤ ਥਾਵਾਂ ’ਤੇ ਨਵੇਂ ਸਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ। ਪੀਐਮ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਅਹਿਮਦਾਬਾਦ ਤੋਂ ਉਦਘਾਟਨ ਕੀਤਾ।
PM ਮੋਦੀ ਨੇ ਪੰਜਾਬ ਵਿੱਚ ਸ਼ੰਭੂ ਤੋਂ ਸਾਹਨੇਵਾਲ ਤੱਕ ਸੱਤ ਥਾਵਾਂ ’ਤੇ ਨਵੇਂ ਸਟੇਸ਼ਨਾਂ ਦਾ ਕੀਤਾ ਉਦਘਾਟਨ
RELATED ARTICLES