More
    HomePunjabi NewsLiberal Breakingਪੱਛਮੀ ਏਸ਼ੀਆ ਜੰਗ ਦੇ ਖ਼ਤਰੇ ਨੂੰ ਦੇਖਦੇ ਹੋਏ ਪੀਐਮ ਮੋਦੀ ਦਾ ਵੱਡਾ...

    ਪੱਛਮੀ ਏਸ਼ੀਆ ਜੰਗ ਦੇ ਖ਼ਤਰੇ ਨੂੰ ਦੇਖਦੇ ਹੋਏ ਪੀਐਮ ਮੋਦੀ ਦਾ ਵੱਡਾ ਫੈਸਲਾ; 7 ਉੱਚ ਪੱਧਰੀ ਗਰੁੱਪਾਂ ਦਾ ਕੀਤਾ ਗਠਨ, ‘ਟੀਮ ਇੰਡੀਆ’ ਬਣ ਕੇ ਲੜਨ ਦਾ ਦਿੱਤਾ ਸੱਦਾ

    ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੇ ਭਾਰਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ 7 ਸ਼ਕਤੀਸ਼ਾਲੀ ਗਰੁੱਪਾਂ ਦਾ ਗਠਨ ਕੀਤਾ ਹੈ। ਇਹ ਗਰੁੱਪ ਤੇਲ, ਗੈਸ, ਖਾਦਾਂ, ਸਪਲਾਈ ਚੇਨ ਅਤੇ ਵਧਦੀ ਮਹਿੰਗਾਈ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤੀਆਂ ਬਣਾਉਣਗੇ। ਪੀਐਮ ਮੋਦੀ ਨੇ ਰਾਜਾਂ ਨੂੰ ਕੇਂਦਰ ਨਾਲ ਮਿਲ ਕੇ ‘ਟੀਮ ਇੰਡੀਆ’ ਵਜੋਂ ਕੰਮ ਕਰਨ ਦੀ ਅਪੀਲ ਕੀਤੀ ਹੈ।

    RELATED ARTICLES

    Most Popular

    Recent Comments