ਮੋਗਾ ਵਿਚ ਪੈਰੀ-ਫੈਰੀ ਪੈਟਰੋਲ ਪੰਪ ਯੂਨੀਅਨ ਨੇ ਸਾਰੇ ਪੈਟਰੋਲ ਪੰਪ 5 ਜੁਲਾਈ ਅਤੇ 6 ਜੁਲਾਈ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਪੈਟਰੋਲ ਪੰਪ ਮਾਲਕਾਂ ਨੂੰ 2006 ਤੋਂ ਲੈ ਕੇ 2024 ਤੱਕ ਦੀ ਲੱਖਾਂ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਜਿਸ ਦੇ ਵਿਰੋਧ ਵਿਚ ਸਾਰੇ ਪੈਟਰੋਲ ਪੰਪ ਮਾਲਕਾਂ ਨੇ 5 ਅਤੇ 6 ਜੁਲਾਈ ਨੂੰ ਪੰਪ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਬੰਦ ਰਹਿਣਗੇ ਕੱਲ੍ਹ ਨੂੰ ਪੈਟਰੋਲ ਪੰਪ
RELATED ARTICLES


