ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇਵਾਲਾ ਦੇ ਵਿੱਚ ਦੋ ਸਾਲ ਬਾਅਦ ਹੋਲੀ ਮਨਾਈ ਗਈ। ਦੱਸ ਦਈਏ ਕਿ ਜਦੋਂ ਤੋਂ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਦਾ ਕਤਲ ਹੋਇਆ ਸੀ ਇੱਥੇ ਦੇ ਪਿੰਡ ਵਾਲਿਆਂ ਨੇ ਹੋਲੀ ਨਹੀਂ ਮਨਾਈ। ਪਰ ਇਸ ਵਾਰੀ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਛੋਟੇ ਮਹਿਮਾਨ ਦੇ ਆਉਣ ਤੇ ਲੋਕ ਖੁਸ਼ ਹਨ ਅਤੇ ਇਸ ਵਾਰ ਉਹਨਾਂ ਨੇ ਸਿੱਧੂ ਮੂਸੇ ਵਾਲੇ ਦੀ ਹਵੇਲੀ ਵਿੱਚ ਜਾ ਕੇ ਹੋਲੀ ਦਾ ਤਿਉਹਾਰ ਮਨਾਇਆ ਅਤੇ ਛੋਟੇ ਸਿੱਧੂ ਦੇ ਲਈ ਅਰਦਾਸ ਕੀਤੀ।
ਪਿੰਡ ਮੂਸੇ ਵਾਲਾ ਵਿੱਚ ਲੋਕਾਂ ਨੇ ਦੋ ਸਾਲ ਬਾਅਦ ਮਨਾਈ ਹੋਲੀ, ਛੋਟੇ ਸਿੱਧੂ ਦੇ ਆਉਣ ਦੇ ਨਾਲ ਮੁੜੀਆਂ ਰੌਣਕਾਂ
RELATED ARTICLES