ਦੇਸ਼ ਭਰ ਵਿੱਚ ਪਾਸਪੋਰਟ ਸੇਵਾਵਾਂ 5 ਦਿਨਾਂ ਲਈ ਬੰਦ ਰਹਿਣਗੀਆਂ। ਪਾਸਪੋਰਟ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਪਾਸਪੋਰਟ ਸੇਵਾ ਪੋਰਟਲ ਤਕਨੀਕੀ ਰੱਖ-ਰਖਾਅ ਕਾਰਨ 29 ਅਗਸਤ ਸ਼ਾਮ 8 ਵਜੇ ਤੋਂ 2 ਸਤੰਬਰ ਦੀ ਸਵੇਰ ਤੱਕ ਬੰਦ ਰਹੇਗਾ।
ਦੇਸ਼ ਭਰ ਵਿੱਚ ਪਾਸਪੋਰਟ ਸੇਵਾਵਾਂ 5 ਦਿਨਾਂ ਲਈ ਰਹਿਣਗੀਆਂ ਬੰਦ
RELATED ARTICLES