ਪਾਕਿਸਤਾਨ ਨੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ‘ਚ ਕਲੀਨ ਸਵੀਪ ਤੋਂ ਖੁਦ ਨੂੰ ਬਚਾਇਆ। ਟੀਮ ਨੇ ਪੰਜਵਾਂ ਮੈਚ 42 ਦੌੜਾਂ ਨਾਲ ਜਿੱਤ ਲਿਆ। ਟੀਮ ਦੇ ਸਪਿਨਰਾਂ ਨੇ 6 ਵਿਕਟਾਂ ਲੈ ਕੇ ਜਿੱਤ ‘ਚ ਅਹਿਮ ਭੂਮਿਕਾ ਨਿਭਾਈ।ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ‘ਤੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ‘ਤੇ 134 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ 17.2 ਓਵਰਾਂ ਵਿੱਚ 92 ਦੌੜਾਂ ਬਣਾ ਕੇ ਆਲ ਆਊਟ ਹੋ ਗਈ। 3 ਵਿਕਟਾਂ ਲੈਣ ਵਾਲੇ ਇਫਤਿਖਾਰ ਅਹਿਮਦ ਮੈਚ ਦਾ ਪਲੇਅਰ ਰਿਹਾ।
ਨਿਊਜ਼ੀਲੈਂਡ ਖ਼ਿਲਾਫ਼ ਕਲੀਨ ਸਵੀਪ ਤੋਂ ਬਚਿਆ ਪਾਕਿਸਤਾਨ, ਆਖਰੀ ਟੀ-20 ‘ਚ ਮਿਲੀ ਜਿੱਤ
RELATED ARTICLES