ਚੰਡੀਗੜ੍ਹ। ਪੰਜਾਬ ਦੇ 50 ਫੀਸਦੀ ਤੋਂ ਵੱਧ ਪ੍ਰਾਈਵੇਟ ਸਕੂਲਾਂ ਨੇ ਸਿੱਖਿਆ ਵਿਭਾਗ ਦੇ ਹੁਕਮਾਂ ਦੇ ਬਾਵਜੂਦ ਈ-ਪੰਜਾਬ ਪੋਰਟਲ ‘ਤੇ ਰਜਿਸਟ੍ਰੇਸ਼ਨ ਨਹੀਂ ਕਰਵਾਈ। ਸੂਬੇ ਦੇ ਕੁੱਲ 6947 ਸਕੂਲਾਂ ਵਿੱਚੋਂ ਸਿਰਫ਼ 3450 ਨੇ ਹੀ ਰਜਿਸਟ੍ਰੇਸ਼ਨ ਕੀਤੀ ਹੈ, ਜਦਕਿ 3497 ਸਕੂਲ ਅਜੇ ਵੀ ਬਾਹਰ ਹਨ। ਵਿਭਾਗ ਨੇ ਡਿਫਾਲਟਰ ਸਕੂਲਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।
ਬ੍ਰੇਕਿੰਗ: ਪੰਜਾਬ ਦੇ 50% ਪ੍ਰਾਈਵੇਟ ਸਕੂਲਾਂ ਨੇ ਨਹੀਂ ਕਰਵਾਈ ਰਜਿਸਟ੍ਰੇਸ਼ਨ, ਸਿੱਖਿਆ ਵਿਭਾਗ ਵੱਲੋਂ ਸਖ਼ਤ ਕਾਰਵਾਈ ਦੀ ਚੇਤਾਵਨੀ
RELATED ARTICLES


