Wednesday, July 3, 2024
HomePunjabi NewsLiberal Breakingਅੰਮ੍ਰਿਤਪਾਲ ਸਿੰਘ ਉਪਰ ਲਗਾਏ ਗਏ ਐਨਐਸਏ ਚ ਇਕ ਸਾਲ ਦਾ ਵਾਧਾ, ਨਹੀਂ...

ਅੰਮ੍ਰਿਤਪਾਲ ਸਿੰਘ ਉਪਰ ਲਗਾਏ ਗਏ ਐਨਐਸਏ ਚ ਇਕ ਸਾਲ ਦਾ ਵਾਧਾ, ਨਹੀਂ ਮਿਲੇਗੀ ਰਿਹਾਈ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਜਿੱਤ ਕੇ ਐਮਪੀ ਬਣਨ ਦੇ ਬਾਵਜੂਦ ਵੀ ਅੰਮ੍ਰਿਤ ਪਾਲ ਸਿੰਘ ਨੂੰ ਜੇਲ ਤੋਂ ਰਿਹਾਈ ਨਹੀਂ ਮਿਲੇਗੀ। ਅੰਮ੍ਰਿਤਪਾਲ ਸਿੰਘ ਉੱਪਰ ਲੱਗੇ ਐਨਐਸਏ ਦੇ ਵਿੱਚ ਇੱਕ ਸਾਲ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਵੱਲੋਂ ਸ਼ਾਂਤਮਈ ਅੰਦੋਲਨ ਵੱਡੇ ਪੱਧਰ ਤੇ ਕੀਤਾ ਜਾਵੇਗਾ ਕਿਉਂਕਿ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਹੈ।

RELATED ARTICLES

Most Popular

Recent Comments