Monday, July 8, 2024
HomePunjabi NewsLiberal Breakingਸਰਹੰਦ ਵਿੱਚ ਹੋਏ ਰੇਲ ਹਾਦਸੇ ਤੇ ਰਾਜਾ ਵੜਿੰਗ ਨੇ ਜ਼ਖਮੀਆਂ ਦੇ ਜਲਦ...

ਸਰਹੰਦ ਵਿੱਚ ਹੋਏ ਰੇਲ ਹਾਦਸੇ ਤੇ ਰਾਜਾ ਵੜਿੰਗ ਨੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕੀਤੀ ਅਰਦਾਸ

ਪੰਜਾਬ ਦੇ ਸਰਹੰਦ ਵਿੱਚ ਅੱਜ ਸਵੇਰੇ ਹੋਏ ਰੇਲ ਹਾਦਸੇ ਤੇ ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕੀਤੀ ਹੈ। ਉਹਨਾਂ ਕਿਹਾ-ਕਾਫ਼ੀ ਲੋਕ ਹਾਦਸੇ ‘ਚ ਗੰਭੀਰ ਜ਼ਖਮੀ ਹੋਏ ਹਨ, ਪਰਮਾਤਮਾ ਅੱਗੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ।

RELATED ARTICLES

Most Popular

Recent Comments