Tuesday, July 16, 2024
HomePunjabi NewsLiberal Breakingਸਰਕਾਰ ਤੋੜਨ ਵਾਲੇ ਬਿਆਨ ਤੇ ਸੀਐਮ ਮਾਨ ਦਾ ਵਿਰੋਧੀਆਂ ਤੇ ਪਲਟਵਾਰ ਕਿਹਾ...

ਸਰਕਾਰ ਤੋੜਨ ਵਾਲੇ ਬਿਆਨ ਤੇ ਸੀਐਮ ਮਾਨ ਦਾ ਵਿਰੋਧੀਆਂ ਤੇ ਪਲਟਵਾਰ ਕਿਹਾ “ਭੁਲੇਖੇ ਵਿੱਚ ਨਾ ਰਹਿਓ”

ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਪੰਜਾਬ ਸਰਕਾਰ ਨੂੰ ਤੋੜਨ ਵਾਲੇ ਬਿਆਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਰਾ ਜਵਾਬ ਦਿੰਦਿਆ ਟਵੀਟ ਕੀਤਾ ਹੈ ਕਿ “ਪੰਜਾਬ ‘ਚ ਤੀਜੇ ਜਾਂ ਚੌਥੇ ਨੰਬਰ ‘ਤੇ ਆਉਣ ਵਾਲੀ ਬੀਜੇਪੀ ਸੂਬੇ ਦੀ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਕਰ ਰਹੀ ਹੈ। ਭੁਲੇਖੇ ‘ਚ ਨਾ ਰਹਿਓ, ਅਸੀਂ ਲੋਕਾਂ ਦੇ ਦਿੱਤੇ ਪਿਆਰ ਸਦਕਾ 92 ਸੀਟਾਂ ‘ਤੇ ਵੱਡੀ ਲੀਡ ਨਾਲ ਜਿੱਤ ਕੇ ਆਏ ਹੋਏ ਹਾਂ।”

RELATED ARTICLES

Most Popular

Recent Comments