ਦੇਸ਼ ‘ਚ ਨਵਾਂ ਬਿਜਲੀ ਕੁਨੈਕਸ਼ਨ (Electricity Connection) ਲੈਣ ਲਈ ਤੁਹਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਬਿਜਲੀ ਮੰਤਰਾਲੇ ਨੇ ਕੁਨੈਕਸ਼ਨ ਦੇਣ ਲਈ ਨਿਰਧਾਰਤ ਦਿਨਾਂ ਦੀ ਗਿਣਤੀ ਘਟਾ ਦਿੱਤੀ ਹੈ। ਹੁਣ ਇਹ ਮੈਟਰੋਪੋਲੀਟਨ ਖੇਤਰਾਂ ਵਿੱਚ ਤਿੰਨ ਦਿਨ, ਮਿਉਂਸਪਲ ਖੇਤਰਾਂ ਵਿੱਚ ਸੱਤ ਦਿਨ ਅਤੇ ਪੇਂਡੂ ਖੇਤਰਾਂ ਵਿੱਚ 15 ਦਿਨਾਂ ਵਿੱਚ ਉਪਲਬਧ ਹੋਵੇਗਾ। ਇਸ ਦੇ ਲਈ ਸਰਕਾਰ ਨੇ ਬਿਜਲੀ (ਖਪਤਕਾਰ ਅਧਿਕਾਰ) ਨਿਯਮ, 2020 ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹੁਣ ਬਿਨਾਂ ਕਿਸੇ ਦੇਰੀ ਦੇ ਮਿਲੇਗਾ ਨਵਾਂ ਬਿਜਲੀ ਕੁਨੈਕਸ਼ਨ, ਸਰਕਾਰ ਨੇ ਲਿਆਂਦੀ ਨਵੀ ਨੀਤੀ
RELATED ARTICLES