ਨੌਜਵਾਨਾਂ ਨੂੰ ਹੁਣ ਘਰ ਬੈਠੇ ਸਰਕਾਰੀ ਨੋਕਰੀ ਬਾਰੇ ਜਾਣਕਾਰੀ ਮਿਲੇਗੀ। ਸਰਕਾਰ ਇੱਕ ਐਪ ਜਾਰੀ ਕਰੇਗੀ ਐਪ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਨਾਲ ਸਬੰਧਤ ਸਾਰੇ ਵੇਰਵੇ ਹੋਣਗੇ। ਇਸ ਤੋਂ ਬਾਅਦ ਲੋਕ ਆਪਣੀ ਸਹੂਲਤ ਮੁਤਾਬਕ ਐਪ ਰਾਹੀਂ ਆਸਾਨੀ ਨਾਲ ਅਪਲਾਈ ਕਰ ਸਕਣਗੇ। ਇਸ ਤੋਂ ਇਲਾਵਾ ਜੇਕਰ ਕੋਈ ਸਰਕਾਰੀ ਸਕੀਮ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਮਿਲ ਸਕੇਗੀ।
ਹੁਣ ਘਰ ਬੈਠੇ ਮਿਲੇਗੀ ਸਰਕਾਰੀ ਨੋਕਰੀ ਬਾਰੇ ਜਾਣਕਾਰੀ, ਜਾਰੀ ਕੀਤੀ ਜਾਵੇਗੀ ਐਪ
RELATED ARTICLES