Sunday, July 7, 2024
HomePunjabi NewsLiberal Breakingਹੁਣ ਮਹਿੰਗੇ ਹੋਟਲਾਂ 'ਚ ਨਹੀਂ ਰੁਕ ਸਕਣਗੇ ਲੀਡਰ, ਚੋਣ ਕਮਿਸ਼ਨ ਨੇ ਲਗਾਈ...

ਹੁਣ ਮਹਿੰਗੇ ਹੋਟਲਾਂ ‘ਚ ਨਹੀਂ ਰੁਕ ਸਕਣਗੇ ਲੀਡਰ, ਚੋਣ ਕਮਿਸ਼ਨ ਨੇ ਲਗਾਈ ਰੋਕ

ਸਿਆਸਤਦਾਨਾਂ ਨੂੰ ਚੰਡੀਗੜ੍ਹ ਦੇ ਪੰਜ ਜਾਂ ਸੱਤ ਤਾਰਾ ਹੋਟਲਾਂ ਦੀ ਥਾਂ ਛੋਟੇ ਹੋਟਲਾਂ ਵਿੱਚ ਰਹਿਣਾ ਪਵੇਗਾ। ਚੋਣ ਕਮਿਸ਼ਨ ਕਮਰੇ ਦੇ ਕਿਰਾਏ ਤੋਂ ਲੈ ਕੇ ਉਮੀਦਵਾਰਾਂ ਦੇ ਖਾਣ-ਪੀਣ ਦੇ ਖਰਚੇ ਤੱਕ ਹਰ ਚੀਜ਼ ‘ਤੇ ਨਜ਼ਰ ਰੱਖੇਗਾ। ਪੀਐਮ ਜਾਂ ਕੋਈ ਵੀ ਸੀਐਮ ਚੰਡੀਗੜ੍ਹ ਆਵੇ, ਤੁਸੀਂ 4200 ਰੁਪਏ ਤੋਂ ਵੱਧ ਰੋਜ਼ਾਨਾ ਕਿਰਾਏ ਵਾਲੇ ਹੋਟਲ ਦੇ ਕਮਰੇ ਵਿੱਚ ਨਹੀਂ ਠਹਿਰ ਸਕੋਗੇ।

RELATED ARTICLES

Most Popular

Recent Comments