ਕੰਗਣਾ ਰਣੌਤ ਥਪੜ ਕਾਂਡ ਵਿਚ ਐਡਵੋਕੇਟ ਲਿਆਕਤ ਅਲੀ ਨੇ ਨੋਟਿਸ ਵਿੱਚ ਕਿਹਾ ਹੈ ਕਿ ਪੰਜਾਬ ਵਿਰੁੱਧ ਦਿੱਤੇ ਗਏ ਅਪਮਾਨਜਨਕ ਬਿਆਨਾਂ ਨੂੰ ਕੰਗਣਾ ਵਲੋਂ ਤੁਰੰਤ ਵਾਪਸ ਲਿਆ ਜਾਵੇ ਅਤੇ ਇਸ ਗਲਤੀ ਲਈ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨੋਟਿਸ ਪ੍ਰਾਪਤ ਹੋਣ ਤੋਂ 7 ਦਿਨਾਂ ਦੇ ਅੰਦਰ-ਅੰਦਰ ਜੇਕਰ ਕੰਗਨਾ ਨੇ ਮੁਆਫ਼ੀ ਨਾ ਮੰਗੀ ਤਾਂ ਕੰਗਣਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਕੰਗਣਾ ਰਣੌਤ ਨੂੰ ਥਪੜ ਕਾਂਡ ‘ਚ ਜਾਰੀ ਹੋਇਆ ਨੋਟਿਸ, 7 ਦਿਨਾਂ ਵਿੱਚ ਮੰਗਣੀ ਪਵੇਗੀ ਮਾਫ਼ੀ
RELATED ARTICLES