GST ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ (DGGI) ਨੇ ₹ 341 ਕਰੋੜ ਦੀ ਕਥਿਤ ਟੈਕਸ ਚੋਰੀ ਨੂੰ ਲੈ ਕੇ ਬਜਾਜ ਫਾਈਨਾਂਸ ਨੂੰ ਨੋਟਿਸ ਜਾਰੀ ਕੀਤਾ ਹੈ। 3 ਅਗਸਤ ਦੇ ਨੋਟਿਸ ਵਿੱਚ, ਜੀਐਸਟੀ ਚੋਰੀ ਦੀ ਜਾਂਚ ਕਰ ਰਹੀ ਏਜੰਸੀ ਨੇ ਬਜਾਜ ਫਾਈਨਾਂਸ ‘ਤੇ ਗਲਤ ਤਰੀਕੇ ਨਾਲ ਸਰਵਿਸ ਚਾਰਜ ਨੂੰ ਵਿਆਜ ਚਾਰਜ ਵਜੋਂ ਦਿਖਾਉਣ ਦਾ ਦੋਸ਼ ਲਗਾਇਆ ਹੈ। ਕੰਪਨੀ ਨੇ ਟੈਕਸ ਬਚਾਉਣ ਲਈ ਅਜਿਹਾ ਕੀਤਾ ਹੈ।
ਬਜਾਜ ਫਾਈਨਾਂਸ ਨੂੰ 341 ਕਰੋੜ ਟੈਕਸ ਚੋਰੀ ਦੇ ਕਰਕੇ ਹੋਇਆ ਨੋਟਿਸ ਜਾਰੀ
RELATED ARTICLES