More
    HomePunjabi NewsLiberal Breakingਪਾਣੀਆਂ ਦੇ ਮੁੱਦੇ 'ਤੇ CM ਮਾਨ ਦਾ ਸਖ਼ਤ ਰੁਖ: "ਹਰਿਆਣਾ ਨੂੰ ਪਾਣੀ...

    ਪਾਣੀਆਂ ਦੇ ਮੁੱਦੇ ‘ਤੇ CM ਮਾਨ ਦਾ ਸਖ਼ਤ ਰੁਖ: “ਹਰਿਆਣਾ ਨੂੰ ਪਾਣੀ ਦੀ ਇੱਕ ਬੂੰਦ ਵੀ ਵਾਧੂ ਨਹੀਂ ਦਿਆਂਗੇ”; ਚਿੱਠੀ ਲਿਖ ਕੇ ਜਤਾਇਆ ਇਤਰਾਜ਼

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਹਰਿਆਣਾ ਨੂੰ ਪਾਣੀ ਦੀ ਇੱਕ ਵੀ ਵਾਧੂ ਬੂੰਦ ਨਹੀਂ ਦੇਵੇਗੀ। ਮਾਨ ਨੇ ਕਿਹਾ ਕਿ ਹਰਿਆਣਾ ਨੂੰ ਚਿੱਠੀ ਲਿਖ ਕੇ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤਣ ਨਹੀਂ ਦੇਵੇਗਾ। ਪਾਣੀਆਂ ਦੇ ਸਮਝੌਤੇ ਬਾਰੇ 21 ਮਈ ਨੂੰ ਅਹਿਮ ਫ਼ੈਸਲਾ ਹੋਵੇਗਾ। ਮਾਨ ਅਨੁਸਾਰ ਹਰਿਆਣਾ ਕੋਲ ਅਜੇ ਵੀ ਆਪਣੇ ਹਿੱਸੇ ਦਾ 25-30 ਫੀਸਦੀ ਪਾਣੀ ਬਾਕੀ ਹੈ।

    RELATED ARTICLES

    Most Popular

    Recent Comments