More
    HomePunjabi NewsLiberal Breakingਈਰਾਨ ਦੀ ਵੱਡੀ ਚੇਤਾਵਨੀ: ‘ਤੇਲ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ...

    ਈਰਾਨ ਦੀ ਵੱਡੀ ਚੇਤਾਵਨੀ: ‘ਤੇਲ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ’; ਹੋਰਮੁਜ਼ ਸਟ੍ਰੇਟ ਲਈ ਰੱਖੀ ਇਜ਼ਰਾਈਲ-ਅਮਰੀਕਾ ਦੇ ਰਾਜਦੂਤਾਂ ਨੂੰ ਕੱਢਣ ਦੀ ਸ਼ਰਤ

    ਤੇਹਰਾਨ: ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ (IRGC) ਨੇ ਐਲਾਨ ਕੀਤਾ ਹੈ ਕਿ ਜੇਕਰ ਅਮਰੀਕਾ-ਇਜ਼ਰਾਈਲ ਦੇ ਹਮਲੇ ਜਾਰੀ ਰਹੇ ਤਾਂ ਖੇਤਰ ਵਿੱਚੋਂ ਤੇਲ ਦਾ ਇੱਕ ਲੀਟਰ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਈਰਾਨ ਨੇ ਸ਼ਰਤ ਰੱਖੀ ਹੈ ਕਿ ਕੇਵਲ ਉਹ ਦੇਸ਼ ਹੀ ਹੋਰਮੁਜ਼ ਸਟ੍ਰੇਟ ਦੀ ਵਰਤੋਂ ਕਰ ਸਕਣਗੇ ਜੋ ਆਪਣੇ ਦੇਸ਼ਾਂ ਵਿੱਚੋਂ ਅਮਰੀਕੀ ਅਤੇ ਇਜ਼ਰਾਈਲੀ ਰਾਜਦੂਤਾਂ ਨੂੰ ਬਾਹਰ ਕੱਢਣਗੇ। ਇਸ ਨਾਲ ਵਿਸ਼ਵ ਤੇਲ ਸਪਲਾਈ ਵਿੱਚ ਭਾਰੀ ਸੰਕਟ ਪੈਦਾ ਹੋਣ ਦਾ ਖ਼ਤਰਾ ਵਧ ਗਿਆ ਹੈ।

    RELATED ARTICLES

    Most Popular

    Recent Comments