ਲੁਧਿਆਣਾ ਵਿੱਚ ਕੱਲ ਹੋਏ ਕਾਲਾ ਪਾਣੀ ਮੋਰਚੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ । ਪਹਿਲਾਂ ਸੀਈਟੀਪੀ ਪਲਾਂਟ ਬੰਦ ਕਰਨ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਪਰ ਦੇਰ ਰਾਤ ਪੰਜਾਬ ਡਾਇੰਗ ਐਸੋਸੀਏਸ਼ਨ ਦੇ ਡਾਇਰੈਕਟਰ ਕਮਲ ਚੌਹਾਨ ਨੇ ਇੱਕ ਵੀਡੀਓ ਜਾਰੀ ਕੀਤਾ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਸੀਈਟੀਪੀ ਪਲਾਂਟ ਬੰਦ ਹੋਣ ਦੀਆਂ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਕੋਈ ਵੀ CETP ਪਲਾਂਟ ਬੰਦ ਨਹੀਂ ਹੋਵੇਗਾ। ਉਸ ਨੂੰ ਐਨਜੀਟੀ ਦਾ ਸਟੇਅ ਆਰਡਰ ਹੈ।
ਕੋਈ ਵੀ CETP ਪਲਾਂਟ ਬੰਦ ਨਹੀਂ ਹੋਵੇਗਾ, ਡਾਇੰਗ ਐਸੋਸੀਏਸ਼ਨ ਦੇ ਡਾਇਰੈਕਟਰ ਨੇ ਕੀਤਾ ਦਾਅਵਾ
RELATED ARTICLES