ਰੂਸ ਦੇ ਕਜ਼ਾਨ ‘ਚ ਬੁੱਧਵਾਰ ਨੂੰ ਬ੍ਰਿਕਸ ਦੀਆਂ ਦੋ ਬੈਠਕਾਂ ਹੋਈਆਂ। ਇਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ‘ਤੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ਾਂ ਨੂੰ ਇਕੱਠੇ ਹੋ ਕੇ ਇਸ ਨਾਲ ਲੜਨਾ ਹੋਵੇਗਾ। ਉਨ੍ਹਾਂ ਯੂਐਨਐਸਸੀ ਵਿੱਚ ਸੁਧਾਰ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਬ੍ਰਿਕਸ ਵਿੱਚ ਨਵੇਂ ਦੇਸ਼ਾਂ ਦਾ ਸਵਾਗਤ ਕਰਨ ਲਈ ਤਿਆਰ ਹੈ।ਮੋਦੀ ਕੁਝ ਸਮੇਂ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ।
ਬ੍ਰਿਕਸ ਸਮਿਟ ‘ਚ ਬੋਲੇ ਪੀਐਮ ਮੋਦੀ “ਅੱਤਵਾਦ ‘ਤੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ”
RELATED ARTICLES