ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਵੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਸਦਨ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਪੀਕਰ ਮੁਤਾਬਕ ਖਹਿਰਾ ਨੇ ਔਰਤਾਂ ਬਾਰੇ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਅਜੇ ਤੱਕ ਮਾਫੀ ਨਹੀਂ ਮੰਗੀ ਹੈ। ਜਦੋਂ ਤੱਕ ਉਹ ਬਿਨਾਂ ਸ਼ਰਤ ਮਾਫੀ ਨਹੀਂ ਮੰਗਦੇ, ਉਨ੍ਹਾਂ ‘ਤੇ ਲੱਗੀ ਇਹ ਰੋਕ ਜਾਰੀ ਰਹੇਗੀ।
“ਮਾਫੀ ਨਹੀਂ ਤਾਂ ਬੋਲਣ ਦਾ ਮੌਕਾ ਵੀ ਨਹੀਂ”: ਸੁਖਪਾਲ ਖਹਿਰਾ ‘ਤੇ ਸਪੀਕਰ ਸੰਧਵਾਂ ਦਾ ਸਟੈਂਡ ਬਰਕਰਾਰ; ਬਜਟ ਸੈਸ਼ਨ ਦੇ ਆਖਰੀ ਦਿਨ ਵੀ ਜਾਰੀ ਰਹੇਗੀ ਰੋਕ
RELATED ARTICLES


